Sheesha Lyrics – Pari Pandher

Sheesha Lyrics

Sheesha Lyrics by Pari Pandher is a fresh new Punjabi song with music given by Chet Singh. Sheesha song lyrics are written down by Bunty Bains and video is directed by Brand B.

Sheesha Song Detail
Song: Sheesha
Singer: Pari Pandher
Lyrics: Bunty Bains
Composer: Bunty Bains
Label: Brand B

Sheesha Song Lyrics

Vekh ke mera hussan haniya
Sah mundeya de rukan haniya
Dar lagda tune hari akh na
Kar deve anhoni

Menu daseya sheeshe ne
Ve main sab kudiyan tou sohni
Menu daseya sheeshe ne
Ve main sab kudiyan you sohni

Gal sun mera nal parhdiye husan diye sarkare
Gal sun mera nal parhdiye husan diye sarkare
Ni munde tera rah mall de rah mall de
Tenu vekhan de mare
Ni munde tera rah mall de rah mall de
Tenu vekhan de mare

Tare tare tare tare tare tare
Ho arr par hunde dil de hunde dil de
Mere koke de lishkare
Ni arr par hunde dil de hunde dil de
Tere koke de lishkare

O challe mera nal change karan nu
Firde munde mundiya ve
Kudiyan copy karn lag gayian
Vekh ke gutta gundiyan ve
Murh di a dil lut ke ghar nu
Surat ae man mhoni

Menu daseya sheeshe ne
Ve main sab kudiyan tou sohni
Menu daseya sheeshe ne
Ve main sab kudiyan you sohni

Ek ta meri akh kashni
Duja pehra joban da
Wanga de chankate karde
Kam ne neenda khovan da
Wanga de chankate karde
Kam ne neenda khovan da
Bain bain ne sifat jatti di
Geeta vich prauni

Menu daseya sheeshe ne
Ve main sab kudiyan tou sohni
Menu daseya sheeshe ne
Ve main sab kudiyan you sohni

Sach daseya sheesha ne
Ni tu sab kudiyan tou sohni

Written By : Bunty Bains

Sheesha Lyrics in Punjabi

ਵੇਖ ਕੇ ਮੇਰਾ ਹੁਸਨ ਹਾਣੀਆਂ
ਸਾਹ ਮੁੰਡਿਆਂ ਦੇ ਰੁਕਣ ਹਾਣੀਆਂ
ਡਰ ਲੱਗਦਾ ਟੂਣੇ ਹਾਰੀ ਅੱਖ ਨਾ
ਕਰ ਦੇਵੇ ਅਣਹੋਣੀ

ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸਬ ਕੁੜੀਆਂ ਤੌ ਸਹੋਣੀ
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸਬ ਕੁੜੀਆਂ ਤੌ ਸਹੋਣੀ

ਗੱਲ ਸੁਣ ਮੇਰੇ ਨਾਲ ਪੜ੍ਹਦੀਏ ਹੁਸਨ ਦੀਏ
ਸਰਕਾਰੇ
ਗੱਲ ਸੁਣ ਮੇਰੇ ਨਾਲ ਪੜ੍ਹਦੀਏ ਹੁਸਨ ਦੀਏ
ਸਰਕਾਰੇ
ਨੀ ਮੁੰਡੇ ਤੇਰੇ ਰਾਹ ਮੱਲ ਦੇ ਰਾਹ ਮੱਲ ਦੇ
ਤੈਨੂੰ ਵੇਖਣ ਦੇ ਮਾਰੇ
ਨੀ ਮੁੰਡੇ ਤੇਰੇ ਰਾਹ ਮੱਲ ਦੇ ਰਾਹ ਮੱਲ ਦੇ
ਤੈਨੂੰ ਵੇਖਣ ਦੇ ਮਾਰੇ

ਤਾਰੇ ਤਾਰੇ ਤਾਰੇ ਤਾਰੇ ਤਾਰੇ ਤਾਰੇ
ਹੋ ਆਰ ਪਾਰ ਹੁੰਦੇ ਦਿਲ ਦੇ ਹੁੰਦੇ ਦਿਲ ਦੇ
ਮੇਰੇ ਕੋਕੇ ਦੇ ਲਿਸ਼ਕਾਰੇ
ਨੀ ਆਰ ਪਾਰ ਹੁੰਦੇ ਦਿਲ ਦੇ ਹੁੰਦੇ ਦਿਲ ਦੇ
ਮੇਰੇ ਕੋਕੇ ਦੇ ਲਿਸ਼ਕਾਰੇ

ਓ ਛੱਲੇ ਮੇਰੇ ਨਾਲ change ਕਰਨ ਨੂੰ
ਫਿਰਦੇ ਮੁੰਡੇ ਮੁੰਦੀਆਂ ਵੇ
ਕੁੜੀਆਂ ਕਾਪੀ ਕਾਰਣ ਲੱਗ ਗਈਆਂ
ਵੇਖ ਕੇ ਗੁੱਤਾਂ ਗੁੰਦੀਆਂ ਵੇ
ਮੁੜ ਦੀ ਆ ਦਿਲ ਲੁੱਟ ਕੇ ਘਰ ਨੂੰ
ਸੂਰਤ ਐ ਮਨ ਮਹੋਣੀ
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸਬ ਕੁੜੀਆਂ ਤੌ ਸਹੋਣੀ
ਮੈਨੂੰ ਦੱਸਿਆ ਸ਼ੀਸ਼ੇ ਨੇ

ਵੇ ਮੈਂ ਸਬ ਕੁੜੀਆਂ ਤੌ ਸਹੋਣੀ
ਇਕ ਤਾ ਮੇਰੀ ਅੱਖ ਕਾਸ਼ਨੀ
ਦੂਜਾ ਪਹਿਰਾ ਜੋਬਨ ਦਾ
ਵੰਗਾਂ ਦੇ ਛਣਕਾਟੇ ਕਰਦੇ
ਕੰਮ ਨੇ ਨੀਦਾਂ ਖੋਵਣ ਦਾ
ਵੰਗਾਂ ਦੇ ਛਣਕਾਟੇ ਕਰਦੇ
ਕੰਮ ਨੇ ਨੀਦਾਂ ਖੋਵਣ ਦਾ
ਬੈਂਸ ਬੈਂਸ ਨੇ ਸਿਫਤ ਜੱਟੀ ਦੀ
ਗੀਤਾਂ ਵਿਚ ਪ੍ਰਾਉਣੀ

ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸਬ ਕੁੜੀਆਂ ਤੌ ਸਹੋਣੀ
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸਬ ਕੁੜੀਆਂ ਤੌ ਸਹੋਣੀ

ਸੱਚ ਦੱਸਿਆ ਸ਼ੀਸ਼ੇ ਨੇ
ਨੀ ਤੂੰ ਸਬ ਕੁੜੀਆਂ ਤੌ ਸਹੋਣੀ

Sheesha Music Video

https://youtu.be/dPR_B9u_JyY

Be the first to comment

Leave a Reply

Your email address will not be published.


*